100+ Best instagram captions in punjabi : boys

Best instagram Caption in punjabi 

Hey are you searching for Best Punjabi Instagram Captions. If yes then you are at a right place. Here you'll get 100+ Best Captions in Punjabi For boys. So enjoy reading our article.

Punjabi instagram Captions

Here in this Article we have shared Best collection of Punjabi Instagram Captions. So after visitinv our Article there is no need to go anywhere else to find Punjbai Instagram Captions for you...


Best-Shoes-under-300-rupees

Shoes under 300 rupees 2019 india


Best punjabi Songs Captions

instagram Caption in punjabi
Now days people love to share there photos on instagram with cool Captions and some people love to uplaod their pictures with a Punjabi captions derived from new punjabi songs , so here we shared some best punjabi songs Captions that you can use as your Instagram Captions.


👆 ਰੱਬ ਦੇ ਸਮਾਨ ਸਾਨੂੰ👀 ਕਹਿਣ ਵਾਲੀਏ 🙏ਰੱਬ ਸਾਡੇ ਜੇ ਬਣਾਏ 💃ਕਿੰਨੇ 👉ਹੋਰ ਦੱਸਜਾ🤔


💃ਸਹੇਲੀ ਤੋਂ ਅੈਸੇ ਤਿਲ਼ਕੇ🤗 ਮੁੜਕੇ ਨਾਂ ਖੜ🚶ਹੋੲਿਅਾ ਸੱਝਣਾਂ ਤੇਰੇ ਨਾਮ ਬਿਨਾ ਕੁੱਝ ਸਾਥੋ ਨਾ ਪੜ ਹੋੲਿਅਾ 👬💗


ਹੁੰਦਾ ਜੇ ਦਿਮਾਗ 💓 ਦਾ, ਕਿਉ ਹੁੰਦਾ ਬੁਰਾ ਹਾਲ 💘 ਦਾ..


✌ਯਾਰੀ ਆਖਦੀ ਸੀ... ਲੋਹੇ ⛓ ਉਤੇ ਲੀਕ 😂 ਐ..
ਨੀ ਉਹ 🌊 ਪਾਣੀ ਉਤੇ ਲੀਕ ਨਿਕਲੀ....😕.
ਉਡੀ ਗੱਲ ਕੋਈ ਤੇਰੇ ਬਾਰੇ ਨੀ ਉਹ ✔ਠੀਕ ਨਿਕਲੀ


ਵਗੀਅਾ ਹਵਾਵਾ ਬੜੀਅਾ 👰ੳੁਦੇ ਜਈ ਹਨੇਰੀ ਕਦੇ ਝੂਲੀ ਹੀ ਨਹੀ 😔
ੳੁੲੇ ਹੋਰ ਨਾਲ ❤ਦਿਲ ਕਿਥੋ ਲਾਲੀੲੇ ਪਹਿਲਾ ਵਾਲੀ 💁ਕਮਲੀ ਭੁੱਲੀ ਹੀ ਨਹੀ


ਓੁ 🏡ਕੋਠੀਅਾ ਤੇ 🚘ਕਾਰਾ ਵਾਲੇ ਹੋ ਗੲੇ ਪਰ ੳੁਦੇ ਤੋ ਵਗੈਰ ਕੋਲੇ ਕੁਲੀ ਵੀ ਨਹੀ
ੳੁੲੇ ਹੋਰ ਨਾਲ ❤ਦਿਲ ਕਿਥੋ ਲਾ ਲੀੲੇ ਪਹਿਲਾ ਵਾਲੀ 💁ਕਮਲੀ ਜੲੀ ਭੁੱਲੀ ਹੀ


😏ਕਾਹਤੋ ਝੱਲਿਆ💞ਦਿਲਾ ਰੱਖਦਾ ਉਸ 😓ਤੋ ਆਸ ਪਿਆਰਾ💘ਦੀ ਅਸੀ ਪੱਤੇ🍃🍂ਪਤਝੜ🍃ਦੇ ਤੇ ਉਹ ਕਲੀ⚘ਬਹਾਰਾ ਦੀ🌷


💪💪ਭਾਵੇਂ ਹਲਕੇ ਸਰੀਰ ਪਰ ਜਿੳੁਂਦੇ ਨੇ ਜਮੀਰ
ਉਸ ਬਾਬੇ ਦੇ ਅਾ ਫੈਨ ਜੀਹਦੇ ਹੱਥ ਵਿੱਚ ਤੀਰ.


ਬੜਾ ਚਿਹਰਾ ਪੜਨਾ ਔਖਾ ਏ ਦੋਹਰੇ ਕਿਰਦਾਰਾ ਦਾ ।।
..ਦੀਪ
🙁


ਤੇਰੇ ਕੰਨਾਂ ਦੇ ਵਿੱਚ ਗੱਲਾ ਕਰਾ ਪਿਆਰ ਦੀਆਂ ਕਰਾ ਪਿਆਰ ਦੀਆ....
ਛੱਡ ਸੰਗਣਾ ਨੀ ਅੱਜ ਗੱਲਾ ਮੰਨ ਲੈ ਯਾਰ ਦੀਆਂ ਮੰਨ ਲੈ ਯਾਰ ਦੀਆ


ਤੇਰੀ ਮੇਰੀ ਲੱਗੂ ਨੀ
ਟਿੱਚ ਬਟਨਾ ਦੀ ਜੋੜੀ


ਭਟਕ ਗਏ ਨੇ ਭਾਵੇਂ ਗੱਭਰੂ
ਇਕ ਦਿਨ ਘਰ ਆਉਣਗੇ
ਮੁੱਖ ਹੋਣੇ ਆਨੰਦਪੁਰ ਵੱਲ ਨੂੰ
ਚੜ੍ਹਦੀ ਕਲਾ ਦੇ ਗੀਤ ਗਾਉਣਗੇ


💞ਇਸ਼ਕ ਤੇਰੇ ਨੂੰ ਸਾਰੀ🤗ਜਿੰਦਗੀ ਚੇਤੇ 👉ਰੱਖਾਂਗੇ. ਇਹ ਵੀ ਵਾਅਦਾ🤝ਕੀ ਕਿਸੇ ਨੂੰ 🙂ਤੇਰਾ ਨਾਂ ਨਹੀਂ ਦੱਸਾਂਗੇ😏


ਕਦੇ ਕਹਿੰਦੀ ਸੀ ਤੇਰੇ ਬਿਨ੍ਹਾਂ ਫਿਊਚਰ 💑 ਨਹੀ ਮੇਰਾਂ, ਅੱਜ-ਕੱਲ੍ਹ ਕਮਲੀ ਮੈਨੂੰ ਆਪਣਾ ਪਾਸਟ ਦੱਸਦੀ ਆ 💔


🙇‍♀️🙇‍♂️ਜੇ ਆਪਾਂ ਦੋਵੇਂ ਰੁਸ🤗ਬੈਠੇ ਤਾਂ,,😏 😘ਮਨਾਊ ਕੌਣ ਵੇ🤔


🏡ਕੱਚਿਆਂ ਘਰਾਂ ਦੇ🏞ਵਿਚ ਵੱਸਣਾ💔 👉ਪਊਗਾ ਜੇ ਤੂੰ ਮੇਰੇ😊 ਨਾਲ ਕਰੇਂਗੀ👫 ਪਿਆਰ😘


👀ਨੈਣ ਨੈਣਾ ਨਾਲ👀ਮਿਲਾ ਦਈਂ ਭੇਦ 💔💟ਖੁੱਲ ਜਾਊਗਾ ਸਾਰਾ💌


❣ਮਨ ਵਿਚ ਵਸਦੈਂ🤲ਸੱਜਣਾ ਵੇ ਰਹਿਨੈਂ 👀ਅੱਖੀਆਂ ਤੋ ਦੂਰ,💕


ਟੋਚਨਾ ਦਾ jatt ਵੀ ਸ਼ੋਕੀਨ ਮੁੱਢ ਤੋ


ਬਾਹਲੀ ਅੜੀਅਾ ਕਰੇਗੀ ਨੀ ਮੈ ਲੈਜੂ ਖਿੱਚ ਕੇ


Sohni vi ਚਾਹੀਦੀ ਆ,
Nakhre vi ਕਰਦੀ Hove_
Par ਪਹਿਲਾਂ ਵਾਲੀ Wangu,
ਹੋਰਾ ਤੇ Na ਮਰਦੀ Hove_


ਕੀ ਲੋੜ ਹੈ ਮੈਨੂੰ ਫਾਂਸੀ ਤੇ ਟੰਗਣ ਦੀ ਮੇਰੇ  ਮੋਬਾਇਲ 🤳ਖੋਲ੍ਹ ਮੈ ਵੈਸੇ ਹੀ ਮਰ ਜਾਣਾ😂😂😂


ਬੜੀ ਦੇਖੀ ਟੈਸ਼ਨ ਲੈ ਕੇ ਕੁਝ ਨੀ ਰੱਖਿਆ ਵਿਚ ਪਿਆਰਾ ਦੇ, ਯਾਰਾਂ ਨਾਲ ਲੁੱਟੀ ਦੇ ਆ ਬੁੱਲੇ ਖਹਿੜੇ ਛੱਡ ਦਿੱਤੇ ਮੁਟਿਆਰਾ ਦੇ


ਮਿੱਤਰਾਂ ਦੀ #LooK ਤੇ ਮਰਣ NaDDian
ਪਰ ਸਾਡੇ ਦਿਲ ਨੂੰ #TOUCH ਨਾ ਕਰੇ
ਨੈਣਾਂ ਚੋ #ShaRaB ਹਰ ਕੁੜੀ ਡੋਲਦੀ
ਪਰ ਸਾਨੂੰ #Nasha ਕੋਈ ਅੱਖ ਨਾ ਕਰੇ


ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ


ਭੁੱਖਮਾਰੀ ਬੇਰੁਜਗਾਰੀ ਨੇ ਜਿਸ ਦੇਸ਼ ਵਿੱਚ ਰਹਿਣਾ
ਲੈ ਕੇ ਡਿਗਰੀਆ ਵੀ ਤੇਰੇ ਪੱਲੇ ਕੁਝ ਨੀ ਪੈਣਾ...


ਸਜਦੇ ਲੀ ਸਜਦਾ ਕਰਨਾ
ਸਜਦੇ ਕੀ ਤੋਹੀਨ ਹੈ
ਸਿਰ ਆਪਣੇ ਆਪ ਝੁਕ ਜਾਤਾ ਹੈ
ਜਬ ਸਜਦੇ ਕਾ ਮੋਕਾਮ ਆਤਾ ਹੈ...


😏ਫੱਟ ਸਮੇਂ ਨਾਲ 👉ਨੇ ਭਰ ਜਾਂਦੇ🤗 😏ਤਲਵਾਰ,ਗੰਡਾਸੇ😢ਗੋਲੀ ਦੇ ਪਰ ਜ਼ਖਮ😊👉 ਚੰਦਰੀਆਂ ਜੀਬਾ😏ਦੇ ਸਾਰੀ ਉਮਰ🤔🙂 ਟਸਕਦੇ ਰਹਿੰਦੇ ਨੇ😏


ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ।


😎ਤੇਰੇ ਲਯੀ ਰੋ ਰੋ😭ਕਟਿਆਂ ਜੋ ਰਾਤਾਂ😏🤗 ਉਹਨਾਂ ਰਾਤਾਂ ਦਾ✏ਹਿਸਾਬ ਲਾਉ 🤔👉ਕੌਣ ਵੇ ਆਪਾਂ ਦੋਵੇਂ🤗ਰੁੱਸ ਗਏ ਤਾਂ😊🙂 ਮਨਾਊਂ ਕੌਣ ਵੇ🙂


ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।


ਇਹ ਦਰਦ ਅਵੱਲਾ ਏ,
ਇਹ ਪੀੜ ਅਨੋਖੀ ਏ,
ਅਸੀਂ ਕੁੰਡੇ ਪਿੱਤਲ ਦੇ,
ਤੂੰ ਸੁੱਚਾ ਮੇਤੀ ਏਂ,
ਤੈਨੂੰ ਜਿੱਤ ਵੀ ਸਕਦੇ ਨੀਂ,
ਮੁੱਲ ਲੈ ਵੀ ਹੁੰਦਾ ਨੀਂ.

Punjabi Songs Captions 

Punjabi songs status and instagram Captions


😎ਜਿਹੜੀ ਹੱਸ🙂ਹੱਸ ਸਾਥੋ ਦੂਰ ਹੋਈ💞💟ਦਿਲ ਕਮਲਾ ਏ👉 ਉਹਦੇ ਪਿੱਛੇ😭ਰੋਈ👀 ਜਾਦਾ ਏ🤔


🤗ਲੁਟਾ ਚੁੱਕਿਆਂ ਜ਼ਿੰਦਗੀ👉ਵਿੱਚ ਬਹੁਤ😏 ਕੁਛ ਦੋਸਤੋ ਮੇਰੇ😥ਜ਼ਜਬਾਤ ਤਾਂ ਨਾ🤔 ਲੁੱਟੋ ਜੋ ਲਿਖ✏ਕੇ ਬਿਆਨ ਕਰਦਾ ਹਾਂ


👉ਠੀਕ ਕਰਦੇ ਨੇ 🤔ਉਹ ਲੋਕ ਜੋ ਪਿਆਰ😎 ਦਾ ਇਜਹਾਰ ਨੀ 🙂ਕਰਦੇ ਖਾਮੋਸੀ🙁😥 ਨਾਲ ਮਰ ਤਾਂ ਜਾਂਦੇ 😢ਆ ਪਰ ਕਿਸੇ🙏 ਨੂੰ ਬਦਨਾਮ ਨੀ ਕਰਦੇ🙏


👫Saath ਦਿੱਤਾ Main🤗ਸਾਰਿਆਂ Da 👉ਹਰ Ik ਮੋੜ Te__ Ohna 🤗ਚੋਂ Ik 👀ਵੀ Nazar ਨਾ Aaya 👉ਮੈਨੂੰ Pyyi ਲੋੜ Te😎


ਕੌਣ ਕਰਦਾ ਐ ਦਿਲੋ ❤ ਕੌਣ ਬਣਦਾ ਚਲਾਕ😏 ਮੂੰਹੋਂ ਬੋਲਦੇ ਨੀ ਹੱਸ ਹੱਸ ਦੇਖੀ ਜਾਨ


ਯਾਰਾ👬 ਯਾਰੀ ਦਾ ਮਾਣ ਰੱਖੀ 😘
#ਦਿਮਾਗ ਵਿੱਚ ਨਹੀ ਪਰ ਦਿਲ❤ ਵਿੱਚ ਪਹਿਚਾਨ ਰੱਖੀ
ਮੈ ਵੀ ਮੰਗਾ ਇੱਕ ਦੁਆ🕉 ਰੱਬ ਤੋ
ਮੇਰੇ ਦੋਸਤਾ 👬ਨੂੰ ਹਰ ਦੁਖ ਤੋ ਅੰਜਾਣ ਰੱਖੀ
ਦੀਪ


ਰੱਬ ਦੀਆਂ ਲਿਖੀਆਂ ਕੋਈ ਨਹੀਂ ਮੋੜ ਸਕਦਾ,
ਬੰਦਾ ਜਿੰਨੀ ਮਰਜ਼ੀ ਮੇਹਨਤ ਕਰ ਲਏ,
ਮਿਲਣਾ ਓਹੀ ਜੋ ਰੱਬ ਦੀ ਰਜ਼ਾ ਹੈ


ਨਫਰਤ😒 ਦੇ ਬਾਜ਼ਾਰ🛒 ਚ
ਜਿੱਤਣ😎ਦਾ 👉ਅਲੱਗ ਹੀ ਮਜ਼ਾ😉ਏ ,
ਲੋਕੀ👥ਰਵਾਉਣਾ😭ਨੀ🚫ਛੱਡਦੇ
ਤੇ✋
ਅਸੀਂ🙋ਹੱਸਣਾ😀 ਨੀ✋ਛੱਡਦੇ।ਅੱਖਾਂ ਵਿੱਚ ਹੰਜੂ ਵੀ ਨਹੀ
 ਤੇ ਦਿਲੋ ਅਸੀ ਖੁਸ਼ ਵੀ ਨਹੀ…..
 ਕਾਹਦਾ ਹੱਕ ਜਮਾਈਏ ਵੇ ਸੱਜਣਾ
 ਅਸੀ ਹੁਣ ਤੇਰੇ ਕੁਛ ਵੀ ਨਹੀ


👆 ਰੱਬ ਦੇ ਸਮਾਨ ਸਾਨੂੰ👀 ਕਹਿਣ ਵਾਲੀਏ 🙏ਰੱਬ ਸਾਡੇ ਜੇ ਬਣਾਏ 💃ਕਿੰਨੇ 👉ਹੋਰ ਦੱਸਜਾ🤔


ਰਹੀਆ ਅੱਖੀਆ ਬੇਚਾਨ ਤੇਰਾ ਮੁੱਖ  ਦੇਖੇ ਬਿਨ …..ਦਿਲ  ਲਗ਼ਿਆ ਨੀ ਮੇਰਾ ਦਿਲ ਲਗ਼ਿਆ ਨੀ ਚੰਨਾ… ਅੱਜ ਸਾਰਾ ਦਿਨ


👆 ਰੱਬ ਦੇ ਸਮਾਨ ਸਾਨੂੰ👀 ਕਹਿਣ ਵਾਲੀਏ 🙏ਰੱਬ ਸਾਡੇ ਜੇ ਬਣਾਏ 💃ਕਿੰਨੇ 👉ਹੋਰ ਦੱਸਜਾ🤔


💃ਸਹੇਲੀ ਤੋਂ ਅੈਸੇ ਤਿਲ਼ਕੇ🤗 ਮੁੜਕੇ ਨਾਂ ਖੜ🚶ਹੋੲਿਅਾ ਸੱਝਣਾਂ ਤੇਰੇ ਨਾਮ ਬਿਨਾ ਕੁੱਝ ਸਾਥੋ ਨਾ ਪੜ ਹੋੲਿਅਾ 👬💗


ਹੁੰਦਾ ਜੇ ਦਿਮਾਗ 💓 ਦਾ, ਕਿਉ ਹੁੰਦਾ ਬੁਰਾ ਹਾਲ 💘 ਦਾ..✌ਯਾਰੀ ਆਖਦੀ ਸੀ... ਲੋਹੇ ⛓ ਉਤੇ ਲੀਕ 😂 ਐ..
ਨੀ ਉਹ 🌊 ਪਾਣੀ ਉਤੇ ਲੀਕ ਨਿਕਲੀ....😕.
ਉਡੀ ਗੱਲ ਕੋਈ ਤੇਰੇ ਬਾਰੇ ਨੀ ਉਹ ✔ਠੀਕ ਨਿਕਲੀ


😏ਕਾਹਤੋ ਝੱਲਿਆ💞ਦਿਲਾ ਰੱਖਦਾ ਉਸ 😓ਤੋ ਆਸ ਪਿਆਰਾ💘ਦੀ ਅਸੀ ਪੱਤੇ🍃🍂ਪਤਝੜ🍃ਦੇ ਤੇ ਉਹ ਕਲੀ⚘ਬਹਾਰਾ ਦੀ🌷


ਕੋਈ ਇਨਸਾਨ #ਬੁਰਾ ਨਹੀ ਹੁੰਦਾ
ਸੋਚ ਬੁਰੀ ਹੁੰਦੀ ਹੈ
ਜਦ ਸਮੇਂ ਨਾਲ ਸੋਚ ਬਦਲ ਜਾਂਦੀ,
ਤਾਂ ਉਹੀ ਇਨਸਾਨ ਚੰਗਾ ਬਣ ਜਾਂਦਾਹੈ


Sohni vi ਚਾਹੀਦੀ ਆ,
Nakhre vi ਕਰਦੀ Hove_
Par ਪਹਿਲਾਂ ਵਾਲੀ Wangu,
ਹੋਰਾ ਤੇ Na ਮਰਦੀ Hove_

Best punjabi instagram Captions for boys 

Punjabi instagram Captions for boys

ਜੱਟ ਆਸ਼ਿਕ ਕਦਰਾਂ ਦਾ
ਤੂੰ ਬੇਕਦਰੀ ਏ ਨਾਰੇ ਨੀ
ਜਿਹੜੇ ਡੁੱਲੇ ਫਿਰਦੇ ਨੇ ਹੁਸਨ ਤੇਰੇ ਤੇ
ਜੱਟ ਜੁੱਤੀ ਥੱਲੇ ਰੱਖਦਾ ਸਾਰੇ ਨੀ..


ਮਿੱਤਰਾਂ ਦੀ #LooK ਤੇ ਮਰਣ NaDDian
ਪਰ ਸਾਡੇ ਦਿਲ ਨੂੰ #TOUCH ਨਾ ਕਰੇ
ਨੈਣਾਂ ਚੋ #ShaRaB ਹਰ ਕੁੜੀ ਡੋਲਦੀ
ਪਰ ਸਾਨੂੰ #Nasha ਕੋਈ ਅੱਖ ਨਾ ਕਰੇ


ਨਾ👉 ਸ਼ਕਲੋਂ😎ਮਾੜੇ❌ਅਾਂ😊ਨਾ👉 ਅਕਲੋਂ✋ ਤਿੱਖੇ🔫 ਅਾਂ


ਅਣਖਾਂ😡ਨਾਲ👉ਤੁਰਨਾ👣ਅਸੀਂ ਜਨਮੋਂ🏃ਸਿੱਖੇ✔ਅਾਂ👌👌👌


ਫੀਮ ਦੀ ਆਦਤ ਖੋਟੀ ,,,
ਭੁੱਲ ਕੇ ਰੱਬ ਪਾਵੇ ਨਾ ...
ਡੋਡਿਆਂ ਤੇ ਲੱਗ ਜਾਏ ਬੰਦਾ
ਕੰਮ ਨੂੰ ਹੱਥ ਲਾਵੇ ਨਾ...
ਰੱਬ ਦਾ ਜੋ #ਸਿਮਰਨ ਕਰਦੇ
ਉਹਨੂੰ ਸਰੂਰ ਰਹੇ ...
ਗਭਰੂ ਨੀ ਮਰਦਾ ਜੇਕਰ
ਨਸ਼ਿਆਂ ਤੋਂ ਦੂਰ ਰਹੇਕੋਈ ਇਨਸਾਨ #ਬੁਰਾ ਨਹੀ ਹੁੰਦਾ
ਸੋਚ ਬੁਰੀ ਹੁੰਦੀ ਹੈ
ਜਦ ਸਮੇਂ ਨਾਲ ਸੋਚ ਬਦਲ ਜਾਂਦੀ,
ਤਾਂ ਉਹੀ ਇਨਸਾਨ ਚੰਗਾ ਬਣ ਜਾਂਦਾਹੈ


ਜੱਟ ਆਸ਼ਿਕ ਕਦਰਾਂ ਦਾ
ਤੂੰ ਬੇਕਦਰੀ ਏ ਨਾਰੇ ਨੀ
ਜਿਹੜੇ ਡੁੱਲੇ ਫਿਰਦੇ ਨੇ ਹੁਸਨ ਤੇਰੇ ਤੇ
ਜੱਟ ਜੁੱਤੀ ਥੱਲੇ ਰੱਖਦਾ ਸਾਰੇ ਨੀ..


ਸਾਡੀ ਚੜਾਈ ਦਾ ਤੂੰ ਓਥੋਂ ਅੰਦਾਜ਼ਾ ਲਾ ਲਈ,
ਜਿਹਨਾ ਨੂੰ ਤੂੰ ਸਲਾਮ ਕਰਦਾ ਏ,
ਉਹ ਸਾਨੂੰ ਸਲਾਮ ਕਰਦੇ ਆ ..


ਸ਼ਕਲਾ 👿ਤੋਂ  ਰਿਠੇ ਆ ਦਿਲ❤️ ਤੋਂ ਬਦਾਮ  ਆ ਲੋਕਾਂ 👬 ਵਿੱਚ ਘੁੰਮਦੇ 🚶ਆ ਸਮਝੀ ਨਾ ਆਮ ਆ😎


ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ … ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ


Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ ਜਦੋ ਮੈਂ ਪੈਦਾ ਹੋਇਆ ਸੀ ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ


ਜ਼ੀਦਾ ਕਰੀਦਾ ਏ ਦਿਲੋ❤ ਕਰੀਏ
👆ਉਤੋ ਉਤੋ ਕਦੇ ਨੀ ਸਕੀਮ ਲਾਈ ਦੀ 🌐


ਜਿੱਥੇ ਸਾਡੀ ਲੱਗਣੀ ਐ ਮਹਿਫ਼ਲ ਕੁੜੇ
ਏਨੀ ਗੱਲ ਉੱਥੇ ਬੰਦੇ ਖ਼ਾਸ ਆਉਣਗੇ।


ਜਿੱਥੇ ਸਾਡੀ ਲੱਗਣੀ ਐ ਮਹਿਫ਼ਲ ਕੁੜੇ
ਏਨੀ ਗੱਲ ਉੱਥੇ ਬੰਦੇ ਖ਼ਾਸ ਆਉਣਗੇ।


👉 ਜੇ ਪਿਆਰ ਨਾਲ 🗣 ਕਹੋਗੇ😒
ਤਾਂ ਸਿਰ 🙇 ਨੀਵਾਂ ਕਰਦਾਂਗੇ😒
ਜੇ👆 ਲਲਕਾਰ 😡 ਕੇ ਕਹੋਗੇ😒
ਹਿੱਕ ਪਿੱਤਲ 🔫 ਨਾਲ ਭਰਦਾਂਗੇ😒.
💪💪💪💪💪💪👈ਦੀਪ


So guys if you like our Article "Best punjabi instagram captions" and "Punjabi songs Captions for instagram" helped you in finding best Punjabi Captions then dont forget to share our Caption collection with your punjabi Freinds and please please please Comment down below if you have any suggestion........

And here's a article you'll also love to read👉
Best Punjabi Instagram Bio with emojiComments

  1. Thanks you my brother for these cool punjabi captions������

    ReplyDelete

Post a Comment

Popular posts from this blog

Top 20 Instagram bio in Punjabi | insta bio in punjabi | best punjabi insta bio

2019 Attitude Whatsapp Status in hindi 2019

Pewdiepie Donation CRY for india | pewdiepie donation CRY | CRY